ਹਰਕ੍ਰਿਸ਼ਨ ਸ਼ਰਮਾਂ ਭਾਰਤ ਵਿਚ ਟੈਲੀਵਿਯਨ ਦੇ ਆਏ ਦੌਰ ਤੋਂ ਬਾਅਦ ਫਿਰ ਜ਼ਮਾਨੇ ਨੇ ਕਰਵਟ ਲੈਂਦਿਆਂ ਆਪਣਾ ਰੰਗ ਦਿਖਾਉਣਾ ਸ਼ਰੂ ਕਰ ਦਿੱਤਾ ਹੈ ਅਤੇ ਮੋਬਾਇਲ ਤੇ ਚੱਲੇ ਐਫ ਐਮ ਦੇ ਜ਼ਾਦੂ ਨੇ ਲੱਖਾਂ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣਕੇ ਉਨ੍ਹਾਂ ਦੇ ਦਿਨਾਂ ਨੂੰ ਖੁਸ਼ਗਬਾਰ ਕਰ ਦਿੱਤਾ, ਜਿਸ ਨਾਲ ਹੁਣ ਦਫ਼ਤਰਾਂ, ਘਰਾਂ ਅਤੇ ...
ਹੋਰ ਪੜ੍ਹੋ...