Welcome, Guest   [ Register | Sign In | Take a tour | Adult Filter: On ]

ਮਈ 2008


ਬਲੌਗ (4)
ਵਿਸ਼ਵ ਦੇ ਕੋਨੇ-ਕੋਨੇ ਚ ਬੈਠੇ ਪ੍ਰਵਾਸੀ ਪੰਜਾਬੀਆਂ ਦੁਆਰਾ ਆਪਣੀ ਪੰਜਾਬੀ ਮਾਂ ਬੋਲੀ ਨੂੰ ਫੈਲਾਉਣ ਚ ਬੇਤਹਾਸ਼ਾ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ,ਪੰਜਾਬੀ ਦੇ ਤੇਜ਼ੀ ਨਾਲ ਵਿਦੇਸ਼ਾਂ ਚ ਫੈਲਣ ਦੇ ਇਸ ਰੁੱਖ ਨਾਲ ਪੰਜਾਬੀਆਂ ਦਾ ਸਿਰ ਵੀ ਮਾਣ ਨਾਲ ਹੋਰ ਉੱਚਾ ਹੋ ਜਾਂਦਾ ਹੈ ਪਰ ਇੱਥੇ ਹੀ ਪੰਜਾਬੀਆਂ ਲਈ ਅਫ਼ਸੋਸਜਨਕ ਗੱਲ ... ਹੋਰ ਪੜ੍ਹੋ...

ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ... ਹੋਰ ਪੜ੍ਹੋ...

13 ਅਪ੍ਰੈਲ 1919 ਨੂੰ ਅੰਗਰੇਜ਼ਾਂ ਦੁਆਰਾ ਜਲ੍ਹਿਆਂਵਾਲਾ ਬਾਗ ਵਿਚ ਨਿਹੱਥੇ ਲੋਕਾਂ ਤੇ ਗੋਲੀਆਂ ਚਲਾ,ਮੈਦਾਨ ਨੂੰ ਮਿੰਟਾਂ ਸਕਿੰਟਾਂ ਚ ਖੂਨ ਨਾਲ ਰੰਗ ਧਰਤੀ ਨੂੰ ਲਾਲੋ ਲਾਲ ਕਰਨ ਵਾਲਾ ਦ੍ਰਿਸ਼ ਅੱਜ ਵੀ ਦਿਲਾਂ ਨੂੰ ਪਸੀਜ ਦਿੰਦਾ ਹੈ।ਪਲ ਭਰ ਵਿਚ ਨਿਹੱਥੇ ਬਜ਼ੁਰਗ,ਔਰਤਾਂ ਅਤੇ ਬੱਚਿਆਂ ਨੂੰ ਮੌਤ ਦੀ ਨੀਂਦ ਸੁਲਾ ਦੇਣ ਵਾਲੇ ... ਹੋਰ ਪੜ੍ਹੋ...

ਅਜ਼ਾਦੀ ਦਿਵਸ ਭਾਵ ਜਦੋਂ ਭਾਰਤ ਦੇ ਦੇਸ਼ ਭਗਤਾਂ ਦੁਆਰਾ ਕਈ ਸਾਲਾਂ ਤੋਂ ਲਗਾਤਾਰ ਅਜ਼ਾਦੀ ਪ੍ਰਾਪਤ ਕਰਨ ਲਈ ਅਨੇਕਾਂ ਅਤਿਆਚਾਰ ਸਹਿਣ ਦੇ ਬਾਵਜੂਦ ਅਤੇ ਅਨੇਕਾਂ ਦੇਸ਼ ਭਗਤਾਂ ਦੁਆਰਾ ਦਿੱਤੀਆਂ ਕੁਰਬਾਨੀਆਂ ਦੇ ਬਾਅਦ ਵਿੱਢਿਆ ਸੰਘਰਸ਼ ਆਖਿਰ 15 ਅਗਸਤ 1947 ਨੂੰ ਨੇਪਰੇ ਚੜ੍ਹ ਗਿਆ।ਜਦੋਂ ਅੰਗਰੇਜ਼ਾ ਨੂੰ ਭਾਰਤ ਵਿੱਚੋਂ ਬੋਰੀਆ ... ਹੋਰ ਪੜ੍ਹੋ...