ਇੰ
ਇੰਦੌਰ ਦੇ ਵਸਨੀਕ ਸਤਮੀਤ ਕੌਰ,ਦਿਲਰਾਜ ਸਿੰਘ,ਸੰਦੀਪ ਸਿੰਘ,ਮਨਦੀਪ ਸਿੰਘ,ਅਵਨੀਤ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਗੁਰਦੁਆਰੇ 'ਚ 8:30 ਵੱਜੇ ਦੇ ਕਰੀਬ ਇੱਕ ਬਾਜ਼ ਆਇਆ ਅਤੇ ਜਿਵੇਂ-ਜਿਵੇਂ ਲੋਕਾਂ ਨੂੰ ਬਾਜ਼ ਦੇ ਆਉਣ ਦਾ ਪਤਾ ਲੱਗਿਆ ਤਾਂ ਉੱਥੇ ਸੈਂਕੜਿਆ ਦੀ ਤਾਦਾਦ 'ਚ ਬਾਜ਼ ਨੂੰ ਦੇਖਣ ਲਈ ਭੀੜ ਜੁੱਟ ਗਈ।ਸੈਂਕੜਿਆ ਦੀ ਤਾਦਾਦ 'ਚ ਇਕੱਠੀ ਹੋਈ ਸੰਗਤ ਨੇ ਰਾਤੀ 12:30 ਵੱਜੇ ਦੇ ਕਰੀਬ ਕੀਰਤਨ ਕੀਤਾ।
ਫੋਟੋ:- ਸਤਮੀਤ ਕੌਰ
ਲੋਡ ਹੋ ਰਿਹਾ ਹੈ...