 ਸਿੱਖਿਆ ਦੇ ਖੇਤਰ ਚ ਵੱਡੇ ਉੱਦਮਾਂ ਦੀ ਲੋੜ:ਅਟਵਾਲਦੇਸ਼ ਦੀ ਮੁੱਢਲੀ ਵਿੱਦਿਆ ਦਾ ਢਾਂਚਾ ਢਹਿ-ਢੇਰੀ ਹੋ ਚੁੱਕਿਆ ਹੈ ਅਤੇ ਹੁਣ ਗੈਰ ਸਰਕਾਰੀ ਤੇ ਹੋਰ ਸਮਾਜਕ ਸੰਸਥਾਵਾਂ ਨੂੰ ਇਸ ਢਾਂਚੇ ਨੂੰ ਸੁਧਾਰਨ ਲਈ ਆਪਣਾ ਮੁਢਲਾ ਫਰਜ਼ ਸਮਝ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ।ਇਹ ਸ਼ਬਦ ਅੱਜ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ... ਹੋਰ ਪੜ੍ਹੋ...
|
ਲੋਕ ਸਭਾ ਚੋਣਾਂ ‘ਚ ਭਾਵੇਂ ਹਾਲੇ ਸਮਾਂ ਪਿਆ ਹੈ ਪਰ ਕੇਂਦਰ ਸਰਕਾਰ ਲਈ ਪੰਜਾਬ ਦੀ ਰਾਜਨੀਤੀ ਕਾਫ਼ੀ ਸਮੇਂ ਤੋਂ ਸਿਰਦਰਦੀ ਦਾ ਕਾਰਣ ਬਣੀ ਹੋਈ ਸੀ ਕਿਉਂਕਿ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖਮੰਤਰੀ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਰਜਿੰਦਰ ਕੌਰ ਭੱਠਲ ‘ਚ ਲੰਬੇ ਸਮੇਂ ਤੋਂ ਸ਼ੀਤ ... ਹੋਰ ਪੜ੍ਹੋ...
|
ਭਾਰਤ-ਪਾਕਿ ਵੰਡ ਸਮੇਂ ਜੋ ਦੋਵਾਂ ਮੁਲਕਾਂ ਨੂੰ ਦਰਦ ਝੱਲਣਾ ਪਿਆ ਸੀ,ਉਹ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ,ਉਸ ਸਮੇਂ ਦੋਨੋਂ ਦੇਸ਼ ਅਜ਼ਾਦ ਤਾਂ ਹੋ ਗਏ ਪਰ ਦੋਨੋਂ ਮੁਲਕਾਂ ‘ਚ ਨਫ਼ਰਤ ਦਾ ਦਰੱਖਤ ਅਜਿਹਾ ਵੱਧਣਾ ਫੁੱਲਣਾ ਸ਼ੁਰੂ ਹੋਇਆ ਕਿ ਉਸ ਨੂੰ ਸਮੇਂ ‘ਤੇ ਉਨ੍ਹਾਂ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਅਤੇ ਦੋਵਾਂ ‘ਚ ਆਪਸੀ ਨਫ਼ਰਤ ... ਹੋਰ ਪੜ੍ਹੋ...
|
 ਭਾਰਤ ਕਦੋਂ ਕਰੇਗਾ ਓਲੰਪਿਕ ਸੰਗਰਾਮ ਬਾਦਸ਼ਾਹਤ ‘ਤੇ ਕਬਜ਼ਾ?ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਜਦੋਂ ਚੀਨ ਦੇ ਬੀਜ਼ਿੰਗ ਮੈਦਾਨ ‘ਚ ਹੋ ਰਹੀਆਂ ਓਲੰਪਿਕ ਖੇਡਾਂ ਤੇ ਗੱਡੀਆਂ ਹੋਈਆਂ ਹਨ ਅਤੇ ਹਰ ਦੇਸ਼ ਦੇ ਦੇਸ਼ ਵਾਸੀਆਂ ਦੀ ਇੱਕੋ ਹੀ ਦਿਲੀ ਤਮੰਨਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਓਲੰਪਿਕ ਦੇ ਮਹਾਕੁੰਭ ‘ਚ ਬਾਦਸ਼ਾਹਤ ਕਾਇਮ ... ਹੋਰ ਪੜ੍ਹੋ...
|
 ਨਹੀਂ ਰਹੇ ਗੱਠਜੋੜ ਸਿਆਸਤ ਦੇ ਚਾਣਕੀਆ ਪੰਜਾਬ ਦੇ ਜੰਮਪਲ ਅਤੇ ਖੱਬੇਪੱਖੀ ਸਿਆਸਤ ‘ਚ ਆਪਣੀ ਧਾਕ ਜਮਾ ‘ਚਾਣਕੀਆ ਕਹਾਉਣ ਵਾਲੇ ਮਾਰਕਸੀ ਪਾਰਟੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਲੰਬਾ ਸਮਾਂ ਬੀਮਾਰੀ ਨਾਲ ਜੂਝਣ ਬਾਅਦ ਪਿੱਛਲੇ ਦਿਨ੍ਹੀ ਨੋਇਡਾ ਦੇ ਇੱਕ ਹਸਪਤਾਲ ‘ਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ।ਚਾਹੇ ਉਹ ਘੱਟ ਪੜ੍ਹੇ ਲਿਖੇ ਸਨ ... ਹੋਰ ਪੜ੍ਹੋ...
|
 ‘ਹੁੰਦੀਆਂ ਯਾਰਾਂ ਨਾਲ ਬਹਾਰਾਂਜ਼ਿੰਦਗੀ ਦੇ ਪਲਾਂ ‘ਚ ਮਿੱਠੇ ਮਖਾਣਿਆਂ ਵਰਗੀ ਮਿਠਾਸ ਦਾ ਆਨੰਦ ਸਿਰਫ਼ ਦੋਸਤੀ ‘ਚ ਹੀ ਮਾਣਿਆ ਜਾ ਸਕਦਾ ਹੈ,ਦੋਸਤੀ ਦਾ ਮਤਲਬ ਕਿ ਆਪਣੇ ਦਿਲ ਦੀ ਹਰ ਗੱਲ ਜਿਸਨੂੰ ਦੱਸ ਸਕਦੇ ਹੋਈਏ।ਦੋਸਤਾਂ ਦੇ ਸਮੂਹ ‘ਚ ਇਨਸਾਨ ਜ਼ਿੰਦਗੀ ਦੇ ਹਰ ਪਲ ‘ਚ ਠੱਠੇ ਮਖੋਲ,ਗੱਪ ਤੇ ਗਪੋੜ,ਹਾਸੇ ਹੇਠ ਮੌਜ ਮਸਤੀਆਂ ... ਹੋਰ ਪੜ੍ਹੋ...
|
ਭਲੇ ਹੀ ਅੱਜ ਆਪਾਂ ਅੰਤਰਰਾਸ਼ਟਰੀ ਮੁੱਦਿਆਂ ‘ਤੇ ਗੱਲ ਕਰ ਲਈਏ ਜਾਂ ਫ਼ਿਰ ਗੱਲ ਛੇੜ ਲਈਏ ਰਾਸ਼ਟਰੀ ਮੁੱਦਿਆਂ ‘ਤੇ ਜਿੱਧਰ ਵੀ ਦੇਖਦੇ ਹਾਂ ਸਿਰਫ਼ ,ਸਾਡੇ ਸਾਹਮਣੇ ਸਪੱਸ਼ਟ ਰੂਪ ‘ਚ ਇਹ ਹੀ ਉੱਭਰ ਕੇ ਆਉਂਦਾ ਹੈ ਕਿ ਹਰ ਪਾਸੇ ਮਨੁੱਖਤਾ ਦਾ ਘਾਣ ਹੋ ਰਿਹਾ ਹੈ।ਵਿਸ਼ਵ ਭਰ ਦੀ ਰਾਜਨੀਤੀ ਗੰਧਲੀ ਹੋ ਚੁੱਕੀ ਹੈ,ਗੰਧਲੀ ਰਾਜਨੀਤੀ ਦਾ ... ਹੋਰ ਪੜ੍ਹੋ...
|
ਭਾਰਤ ਵਰਗੇ ਲੋਕਤੰਤਰ ਦੇਸ਼ ਚ,ਜਿੱਥੇ ਹਰ ਵਿਅਕਤੀ ਨੂੰ ਆਪਣੀ ਵੋਟ,ਆਪਣੇ ਅਧਿਕਾਰਾਂ ਦੀ ਖੁਲ੍ਹ ਕੇ ਵਰਤੋ ਕਰਨ ਦੀ ਪੂਰੀ ਅਜ਼ਾਦੀ ਹੈ,ਉੱਥੇ ਹੀ ਜੇਕਰ ਦੇਸ਼ ਚ ਸਰਕਾਰਾਂ ਬਨਾਉਣ ਲਈ ਲੀਡਰਾਂ ਦੀ ਖਰੀਦੋ-ਫਰੋਖਤ ਹੋਣ ਲੱਗੀ ਤਾਂ ਦੇਸ਼ ਦੇ ਆਮ ਨਾਗਰਿਕ ਕਿਸ ਤੇ ਵਿਸ਼ਵਾਸ ਕਰਨਗੇ।ਜਦੋਂ ਦਾ ਖੱਬੇ ਪੱਖੀਆਂ ਨੇ ਸਪ੍ਰੰਗ ਸਰਕਾਰ ਤੋਂ ... ਹੋਰ ਪੜ੍ਹੋ...
|
ਮੋਹਨ ਇੱਕ ਗਰੀਬ ਲੜਕਾ ਸੀ ਪਰੰਤੂ ਉਹ ਪੜਨ ਵਿੱਚ ਬਹੁਤ ਹੁਸ਼ਿਆਰ ਸੀ।ਉਸ ਨੇ ਬੀ.ਏ ਪਹਿਲੇ ਦਰਜੇ ਚ ਕੀਤੀ।ਹੁਣ ਕੋਈ ਕੰਮ ਧੰਦਾ ਕਰਕੇ ਆਪਣੇ ਪਿਤਾ ਜੀ ਨਾਲ ਘਰ ਦਾ ਗੁਜਾਰਾ ਚਲਾਉਣ ਲਈ ਮਦਦ ਕਰਨਾ ਚਾਹੁੰਦਾ ਸੀ ਪਰੰਤੂ ਉਸ ਨੂੰ ਕੋਈ ਵੀ ਨੌਕਰੀ ਨਹੀ ਮਿਲ ਰਹੀ ਸੀ।ਨਿਰਾਸ਼ਾ ਦੇ ਆਲਮ ਚ ਬੈਠੇ ਹੋਏ,ਅਚਾਨਕ ਉਸ ਨੂੰ ਇੱਕ ਜਗ੍ਹਾ ... ਹੋਰ ਪੜ੍ਹੋ...
|
ਦੁਪਹਿਰ ਦਾ ਸਮਾਂ ਸੀ ਕਿ ਕਿਸੇ ਨੇ ਦਰਵਾਜ਼ਾ ਖੜਕਾਇਆ ਤਾਂ ਘਰ ਚ ਇਕੱਲਾ ਲੜਕਾ ਸੀ।ਉਹ ਦਰਵਾਜ਼ੇ ਦੇ ਖੜਕਣ ਦੀ ਅਵਾਜ਼ ਸੁਣਦਿਆਂ ਬਾਹਰ ਆਇਆ।ਉਸ ਨੇ ਦੇਖਿਆ ਕਿ ਬਾਹਰ ਇੱਕ ਭਿਖਾਰੀ ਖੜਾ ਹੈ,ਤਾਂ ਬਿਨ੍ਹਾ ਕੁੱਝ ਪੁੱਛੇ ਲੜਕੇ ਨੇ ਭਿਖਾਰੀ ਨੂੰ ਕੁੱਝ ਰੋਟੀਆਂ ਅਤੇ ਸਬਜ਼ੀ ਲਿਆ ਕੇ ਦਿੱਤਾ ਪਰੰਤੂ ਭਿਖਾਰੀ ਨੇ ਉਸ ਭਿਖਾਰੀ ਨੇ ਉਹ ... ਹੋਰ ਪੜ੍ਹੋ...
|
ਸੱਥ ਚ ਅਖਬਾਰ ਚੁੱਕੀ ਬੈਠੇ ਸੰਤੇ ਨੇ, ਕੋਲ ਆਉਂਦੇ ਬੰਤੇ ਨੂੰ ਆਖਿਆ, ਆ ਬਾਈ ਬੰਤਿਆ ਬੈਠ, ਸੁਣਾ ਯਾਰ ਕੋਈ ਗੱਲਬਾਤ, ਯਾਰ ਬੱਸ ਕੀ ਸੁਣਾਵਾਂ, ਗੱਲਾਂ ਤਾਂ ਬੱਸ ਹੁਣ ਰਾਜਨੀਤੀ ਦੀਆਂ ਈ ਰਹਿ ਗਈਆਂ ਨੇ, ਦੇਖਿਆ ਫ਼ਿਰ ਜਿਲ੍ਹਾ ਪ੍ਰੀਸ਼ਦ,ਪੰਚਾਇਤੀ ਚੌਣਾਂ ਅਤੇ ਨਗਰ ਨਿਗਮ ਦੀਆਂ ਚੌਣਾਂ ਚ ਬਾਜ਼ੀ ਮਾਰ ਈ ਗਿਆ ਬਾਬਾ ਬਾਦਲ,ਬਾਬਾ ... ਹੋਰ ਪੜ੍ਹੋ...
|
ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ,ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਮਾਂ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਖਾ ਰਿਹਾ ਹੁੰਦਾ,ਯਾਦ ਐ,ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ,ਮਾਂ ਕਦੇ ਨਾ ਗੁੱਸੇ ਹੁੰਦੀ,ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ... ਹੋਰ ਪੜ੍ਹੋ...
|
 ਖਾਮੋਸ਼ ਪਈਆਂ ਸੜਕਾਂ ‘ਤੇ ਜ਼ਿੰਦਾ ਲਾਸ਼ਾਂ ਦੀ ਤਰ੍ਹਾਂ ਪੈਦਲ,ਵਹੀਕਲਾਂ ‘ਤੇ ਆਪਣੇ ਖਾਣ ਪੀਣ ਦਾ ਪ੍ਰਬੰਧ ਕਰਨ ਲਈ ਗੁਜ਼ਰਦੇ ਲੋਕ ਹਰ ਕਿਸੇ ਨੂੰ ਸ਼ੱਕੀ ਨਿਗਾਹਾਂ ਨਾਲ ਦੇਖਦੇ ਹੋਏ ਲੰਘ ਰਹੇ ਸਨ,ਚਿਹਰਿਆਂ ‘ਤੇ ਦਹਿਸ਼ਤ ਦੇ ਮਾਹੌਲ ਦੀਆਂ ਲਕੀਰਾਂ ਸਾਫ਼ ਨਜ਼ਰ ਆ ਰਹੀਆਂ ਸਨ,ਸਾਈਕਲ ਵਾਲਾ ਸਾਈਕਲ ਤੇ ਅਤੇ ਮੋਟਰਸਾਈਕਲ ਵਾਲਾ ... ਹੋਰ ਪੜ੍ਹੋ...
|
ਕਾਂਗਰਸ ਨੂੰ ਹਾਰ ਉੱਤੇ ਹਾਰ ਮਿਲ ਰਹੀ ਹੈ ।ਹਾਲ ਹੀ ਵਿੱਚ ਹੋਈਆਂ ਪੰਚਾਇਤੀ, ਜਿਲ੍ਹਾ ਪ੍ਰੀਸ਼ਦ ਅਤੇ ਨਗਰ ਨਿਗਮ ਦੀਆਂ ਚੌਣਾਂ ਵਿੱਚ ਕਾਂਗਰਸ ਕਿਤੇ ਵੀ ਕੁੱਝ ਚੰਗਾ ਨਹੀਂ ਕਰ ਸਕੀਂ।ਪਰੰਤੂ ਇਹ ਹਰਗਿਜ਼ ਨਹੀਂ ਸਮਝਣਾ ਚਾਹੀਦਾ ਕਿ ਕਾਂਗਰਸ ਦੇ ਪ੍ਰਤੀ ਲੋਕਾਂ ਦੀ ਦੂਰੀ ਵੱਧੀ ਹੈ ਕਿਉਂਕਿ ਪਿਛਲੇ ਦਿਨੀਂ ਮਾਲਵੇ ਦੇ ਸ਼ਹਿਰ ... ਹੋਰ ਪੜ੍ਹੋ...
|
ਮਹਿੰਗਾਈ ਨੇ ਤਾਂ ਪਹਿਲਾਂ ਹੀ ਆਮ ਆਦਮੀ ਦਾ ਜੀਣਾ ਦੁੱਭਰ ਕਰ ਰੱਖਿਆ ਸੀ ਕਿ ਸਰਕਾਰ ਦੁਆਰਾ ਪੈਟਰੋਲ ਦੀ ਕੀਮਤ ਪੰਜ ਰੁੱਪਏ ਪ੍ਰਤੀ ਲੀਟਰ,ਡੀਜ਼ਲ ਦੀ ਕੀਮਤ ‘ਚ ਤਿੰਨ ਰੁੱਪਏ ਪ੍ਰਤੀ ਲੀਟਰ ਅਤੇ ਘਰੇਲੂ ਐਲਪੀਜੀ ਦੀ ਕੀਮਤ ਵਿੱਚ 50 ਰੁੱਪਏ ਪ੍ਰਤੀ ਸਿਲੰਡਰ ਦੇ ਹਿਸਾਬ ਨਾਲ ਵਾਧਾ ਕਰਕੇ ਆਮ ਵਿਅਕਤੀ ਦਾ ਹੋਰ ਵੀ ਕੰਚੂੰਬਰ ਕੱਢ ... ਹੋਰ ਪੜ੍ਹੋ...
|