Welcome, Guest   [ Register | Sign In | Take a tour | Adult Filter: On ]

ਸ਼੍ਰੇਣੀਆਂ : ਇਹੋ ਮੇਰਾ ਜੀਵਨਾ


ਬਲੌਗ (3)
ਯਾਦ ਆਉਂਦਾ ਮੈਨੂੰ ਓਹ ਬਚਪਨ ਦਾ ਵੇਲਾ,ਜਦੋਂ ਮਾਂ ਚੁੱਲ੍ਹੇ ‘ਤੇ ਬੈਠੀ ਰੋਟੀਆਂ ਪਕਾ ਰਹੀ ਹੁੰਦੀ ਅਤੇ ਮੈਂ ਕੋਲ ਬੈਠਾ ਮਾਂ ਦੇ ਹੱਥਾਂ ਦੀਆਂ ਬਣਾਈਆਂ ਰੋਟੀਆਂ ਖਾ ਰਿਹਾ ਹੁੰਦਾ,ਯਾਦ ਐ,ਜੇ ਕੋਈ ਨੁਕਸ ਨਾ ਵੀ ਹੁੰਦਾ ਤਾਂ ਮੈਂ ਨਖਰੇ ਕਰ-ਕਰ ਰੋਟੀ ਖਾਂਦਾ,ਮਾਂ ਕਦੇ ਨਾ ਗੁੱਸੇ ਹੁੰਦੀ,ਜੋ ਸਬਜ਼ੀ ਕਹਿੰਦਾ ਓਹੀ ਬਣਾ ਦਿੰਦੀ ... ਹੋਰ ਪੜ੍ਹੋ...

ਖੁਸ਼ੀ ਨਾਲ ਫੁੱਲੇ ਨਹੀਂ ਸਮਾ ਰਹੇ ਸੀ,ਬੱਸ ਇੰਝ ਜਿਵੇਂ ਪੰਛੀਆਂ ਵਾਂਗੂ ਅੰਬਰੀ ਪੈਲਾਂ ਪਾ ਰਹੇ ਹੋਈਏ,ਧਰਤੀ ਤੇ ਪੈਰ ਨਹੀਂ ਲੱਗ ਰਹੇ ਸੀ,ਜਿਵੇਂ ਕੋਈ ਖਜ਼ਾਨਾ ਹੱਥੀਂ ਲੱਗ ਗਿਆ ਹੋਵੇ,ਆਸ-ਪਾਸ ਵਾਲੇ ਵੀ ਇੰਝ ਘੂਰੀਆਂ ਵੱਟ ਕੇ ਵੇਖਦੇ,ਕਿ ਪਤਾ ਨੀਂ ਇਨ੍ਹਾਂ ਨੂੰ ਕੀ ਝੰਬ ਚੜਿਆ ਪਿਆ ਏ,ਕੀ ਖੁਸ਼ੀ ਇਨ੍ਹਾਂ ਨੂੰ,ਬੱਸ ਓ ਤਾਂ ... ਹੋਰ ਪੜ੍ਹੋ...

ਹਰ ਦਿਨ ਜੇਕਰ ਕੋਈ ਨਵਾਂ ਸੰਘਰਸ਼ ਵਿੱਢਣ ਜਾਂ ਤਾਜ਼ਾ ਖਬਰਾਂ ਦਾ ਪਤਾ ਲਗਾਉਣ ਦਾ ਖੇਤਰ ਹੈ ਤਾਂ ਉਹ ਹੈ, ਪੱਤਰਕਾਰੀ ਦਾ ਖੇਤਰ. ਉੱਬੜ-ਖਾਬੜ, ਉਤਰਾਅ- ਚੜਾਅ ਤੇ ਮੁਸ਼ਕਿਲਾ ਨਾਲ ਭਰੇ ਖੇਤਰ ਨੂੰ ਕਿਹਾ ਜਾਂਦਾਂ ਹੈ ਪੱਤਰਕਾਰੀ ਦਾ ਖੇਤਰ.ਜਦੋਂ ਵੀ ਕੋਈ ਟੀ.ਵੀ ਤੇ ਇੱਕ ਪੱਤਰਕਾਰ ਨੂੰ ਸਪਾਟ ਤੇ ਕਵਰੇਜ਼ ਕਰਦਿਆਂ ਦੇਖਦਾਂ ਹੈ ਤਾਂ ... ਹੋਰ ਪੜ੍ਹੋ...