ਆ ਬਾਈ ਭੋਲਿਆ,ਕਿੱਧਰੋਂ ਤੁਰਿਆ ਆਉਣੈ,ਕਿਧਰੋਂ ਆਉਣੈ ਬਾਬਾ ਬੱਸ ਇੱਥੇ ਈ ਵੋਟ ਪਾਉਣ ਗਿਆ ਸੀ,ਮੈਂ ਸੋਚਿਆ,ਚੱਲ ਵੋਟ ਹੀ ਪਾ ਆਵਾਂ,ਭੋਲੇ ਨੇ ਸੱਥ ‘ਚ ਬੈਠੇ ਬਾਬੇ ਸੰਤੇ ਨੂੰ ਜਵਾਬ ਦਿੱਤਾ,ਬਾਬਾ ਭੀੜ ਬੜੀ ਸੀ,ਮੈਂ ਤਾਂ ਪਹਿਲੀ ਵਾਰ ਦੇਖੀ ਬਾਬਾ ਵੋਟ ਪੋਣ ਵਾਲਿਆਂ ਦੀ ਇਨ੍ਹੀ ਭੀੜ,ਲਾਰਾਂ ਦੀਆਂ ਲਾਰਾਂ ਈ ਆਉਂਦੀਆਂ ਸੀ ... ਹੋਰ ਪੜ੍ਹੋ...
|
ਕਾਂਗਰਸ ਨੂੰ ਭੁਗਤਣਾ ਪੈ ਸਕਦਾ ਹੈ ਖਮਿਆਜ਼ਾਪੰਜਾਬ ‘ਚ ਕਦੇ ਨਾ ਭੁੱਲਣ ਵਾਲੇ 1984 ਦੇ ਦੰਗਿਆਂ ਸਮੇਂ ਹੋਏ ਕਤਲੇਆਮ ਦੇ ਕਥਿੱਤ ਆਰੋਪੀ ਜਗਦੀਸ਼ ਟਾਈਟਲਰ ਨੂੰ ਸੀਬੀਆਈ ਵੱਲੋਂ ਕਲੀਨ ਚਿੱਟ ਮਿਲਣ ਬਾਅਦ ਕਾਂਗਰਸ ਵੱਲੋਂ ਉਸਨੂੰ ਜਿੱਥੇ ਦਿੱਲੀ ਤੋਂ ਲੋਕਸਭਾ ਦੀ ਟਿਕਟ ‘ਤੇ ਉਮੀਦਵਾਰ ਬਣਾਇਆ ਗਿਆ,ਉੱਥੇ ਹੀ ਦੂਜੇ ਪਾਸੇ ਸਿੱਖ ... ਹੋਰ ਪੜ੍ਹੋ...
|
 ਸਕਾਰਾਤਮਕ ਸੋਚੋ, ਅੰਬਰ ਦੂਰ ਨਹੀਂਹਰ ਆਦਮੀ ਜ਼ਿੰਦਗੀ ‘ਚ ਅਨੇਕਾਂ ਉਤਰਾਅ ਚੜ੍ਹਾਅ,ਦੁੱਖ ਤਕਲੀਫ਼ਾ ਦੇ ਬਾਵਜੂਦ ਉਹ ਸਫ਼ਲਤਾ ਦੀਆਂ ਪੋੜੀਆਂ ਚੜ੍ਹਦਾ ਹੋਇਆ ਅਸਮਾਨ ਵਰਗੀ ਆਪਣੀ ਮੰਜ਼ਿਲ ਨੂੰ ਸਰ ਕਰਨ ਲਈ ਹਰ ਸਮੇਂ ਹੱਥ ਪੈਰ ਮਾਰਦਾ ਹੈ ਅਤੇ ਕਈ ਲੋਕ ਆਪਣੀ ਬਣਾਈ ਹੋਈ ਦੂਰਦ੍ਰਿਸ਼ਟੀ ਦੀ ਯੋਜਨਾ,ਦ੍ਰਿੜ੍ਹ ਇਰਾਦੇ ਅਤੇ ਚੰਗੀ ਸੋਚ ... ਹੋਰ ਪੜ੍ਹੋ...
|
 ਅਖਿਰ ਇਹ ਤਾਂ ਹੋਣਾ..... ਲੋਕਸਭਾ ਚੋਣਾਂ ਜਿਵੇਂ-ਜਿਵੇਂ ਨਜ਼ਦੀਕ ਆਉਂਦੀਆਂ ਜਾ ਰਹੀਆਂ ਹਨ,ਉਸੇ ਤਰ੍ਹਾਂ ਰਾਜਨੀਤਿਕਾਂ ਵੱਲੋਂ ਵੀ ਆਪਣੇ ਪੱਤੇ ਸੁੱਟ ਰਾਜਨੀਤਿਕ ਖੇਡ ਨੂੰ ਤੇਜ਼ ਕੀਤਾ ਜਾ ਰਿਹਾ ਹੈ ਅਤੇ ਬਦਲਾਅ ਦੇ ਅਸਾਰ ਤੇਜ਼ੀ ਨਾਲ ਬਣ ਰਹੇ ਹਨ।ਪੰਜਾਬ ‘ਚ ਇਹ ਪ੍ਰਸ਼ਨ ਚਿਨ੍ਹ ਤਾਂ ਕਾਫ਼ੀ ਸਮੇਂ ਤੋਂ ਪੰਜਾਬ ਦੇ ਮੁੱਖਮੰਤਰੀ ... ਹੋਰ ਪੜ੍ਹੋ...
|
 ਹਰਕ੍ਰਿਸ਼ਨ ਸ਼ਰਮਾਂ ਇੰਦੌਰ ਦੇ ਵਿਸ਼ਨੂੰਪੂਰੀ ਇਲਾਕੇ ਚ ਗੁਰੂ ਅਰਜਨ ਦੇਵ ਸਾਹਿਬ ਜੀ ਗੁਰਦੁਆਰੇ ਚ ਕੱਲ੍ਹ ਰਾਤੀ ਉਦੋਂ ਸੈਂਕੜਿਆ ਦੀ ਤਾਦਾਦ ਚ ਭੀੜ ਇਕੱਠੀ ਹੋ ਗਈ,ਜਦੋਂ ਇੰਦੌਰ ਦੇ ਲੋਕਾਂ ਨੂੰ ਉੱਥੇ ਇੱਕ ਬਾਜ਼ ਦੇ ਆਉਣ ਦਾ ਪਤਾ ਲੱਗਿਆ।ਇੰਦੌਰ ਦੇ ਵਸਨੀਕ ਸਤਮੀਤ ਕੌਰ,ਦਿਲਰਾਜ ਸਿੰਘ,ਸੰਦੀਪ ਸਿੰਘ,ਮਨਦੀਪ ਸਿੰਘ,ਅਵਨੀਤ ਨੇ ... ਹੋਰ ਪੜ੍ਹੋ...
|
ਸ਼੍ਰੋਮਣੀ ਅਕਾਲੀ ਦਲ (ਬ) ਪਾਰਟੀ ਪੰਜਾਬ ਦੀ ਸਿਆਸਤ ਚ ਚੰਗਾ ਰੁੱਤਬਾ ਰੱਖਦੀ ਹੈ ਅਤੇ ਪਾਰਟੀ ਦੇ ਮੁੱਖੀ ਸ੍ਰ.ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਉੱਤਰੀ ਭਾਰਤ ਚ ਇੱਕ ਚੰਗੇ,ਦੂਰ ਦ੍ਰਿਸ਼ਟੀ ਅਤੇ ਸੁਲਝੇ ਹੋਏ ਨੇਤਾ ਵੱਜੋਂ ਸਤਿਕਾਰਿਆ ਜਾਂਦਾ ਹੈ ਪਰ ਪਾਰਟੀ ਚ ਲਏ ਜਾਂਦੇ ਇੱਕ ਪਾਸੜ ਫੈਸਲਿਆਂ ਕਾਰਣ ਹਮੇਸ਼ਾ ਪਾਰਟੀ ਚ ਫੁੱਟ ਦੀ ... ਹੋਰ ਪੜ੍ਹੋ...
|
 ਕੀ ਰਾਹੁਲ ਨੂੰ ਪਲਕਾਂ ਤੇ ਬਿਠਾਉਣਗੇ ਪੰਜਾਬ ਦੇ ਲੋਕ? ਕਾਂਗਰਸ ਹਾਈਕਮਾਨ ਨੇ ਵੀ ਪੰਜਾਬ ‘ਚ ਕਾਂਗਰਸ ਨੂੰ ਹੋਰ ਮਜ਼ਬੂਤ ਕਰਨ ਅਤੇ ਆਉਣ ਵਾਲੀਆਂ ਲੋਕ ਸਭਾ ਸੀਟਾਂ ਜਿੱਤਣ ਲਈ ਹਰ ਸੰਭਵ ਕੋਸ਼ਿਸ ਕਰਨ ਲਈ ਪੰਜਾਬ ਵੱਲ ਰੁੱਖ ਕੀਤਾ ਹੈ ਅਤੇ ਪੰਜਾਬ ਦੀ ਸਿਆਸਤ ਸਰਗਰਮੀਆਂ ‘ਚ ਆਪਣੀ ਕਾਰਵਾਈਆਂ ਤੇਜ਼ ਕਰ ਦਿੱਤੀਆਂ ਹਨ।ਕਾਂਗਰਸ ... ਹੋਰ ਪੜ੍ਹੋ...
|
ਦੇਸ਼ ਦਾ ਦਿਲ ਕਹੇ ਜਾਣ ਵਾਲੇ ਦਿੱਲੀ ‘ਚ ਅੱਤਵਾਦ ਨੇ ਲੜੀਵਾਰ ਪਟਾਖਿਆਂ ਦੀ ਤਰ੍ਹਾਂ ਬੰਬ ਚਲਾ ਕੇ ਇੱਕ ਵਾਰ ਫ਼ਿਰ ਕਈ ਹੱਸਦੇ ਵੱਸਦੇ ਘਰਾਂ ਨੂੰ ਉਜਾੜ ਦਿੱਤਾ,ਕਈ ਲੋਕਾਂ ਨੂੰ ਅਪੰਗ ਕੀਤਾ,ਜਿਸ ਕਾਰਣ ਕਈਆਂ ਦੇ ਘਰਾਂ ‘ਚ ਮਾਤਮ ਦਾ ਮਾਹੌਲ ਬਣ ਗਿਆ ਪਰ ਖੂੰਖਾਰ ਅੱਤਵਾਦੀ ਆਪਣੀਆਂ ਕਾਰਵਾਈਆਂ ਨੂੰ ਅੰਜ਼ਾਮ ਦੇ ਕੇ ਨਿਕਲ ... ਹੋਰ ਪੜ੍ਹੋ...
|
ਆਉਂਦੀਆਂ ਲੋਕ ਸਭਾ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵੱਲੋਂ ਹਲਕਾ ਬਠਿੰਡਾ ‘ਚ ਚੋਣ ਰੈਲੀਆਂ ਕਰ ਜਿੱਥੇ ਮਾਲਵਾ ਦੇ ਲੋਕਾਂ ਨੂੰ ਭਰਮਾਉਣ ਦਾ ਸਿਲਸਿਲਾ ਸ਼ੁਰੂ ਕਰ ਲਿਆ ਗਿਆ ਹੈ,ਉੱਥੇ ਹੀ ਪੰਜਾਬ ‘ਚ ਚੋਣ ਸਰਗਰਮੀਆਂ ਨੇ ਤੇਜ਼ੀ ਫੜ੍ਹ ਲਈ ਹੈ।ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਚੋਣ ਪ੍ਰਚਾਰ ਕਮੇਟੀ ... ਹੋਰ ਪੜ੍ਹੋ...
|
 ਸਿੱਖਿਆ ਦੇ ਖੇਤਰ ਚ ਵੱਡੇ ਉੱਦਮਾਂ ਦੀ ਲੋੜ:ਅਟਵਾਲਦੇਸ਼ ਦੀ ਮੁੱਢਲੀ ਵਿੱਦਿਆ ਦਾ ਢਾਂਚਾ ਢਹਿ-ਢੇਰੀ ਹੋ ਚੁੱਕਿਆ ਹੈ ਅਤੇ ਹੁਣ ਗੈਰ ਸਰਕਾਰੀ ਤੇ ਹੋਰ ਸਮਾਜਕ ਸੰਸਥਾਵਾਂ ਨੂੰ ਇਸ ਢਾਂਚੇ ਨੂੰ ਸੁਧਾਰਨ ਲਈ ਆਪਣਾ ਮੁਢਲਾ ਫਰਜ਼ ਸਮਝ ਕੇ ਇਸ ਲਈ ਕੰਮ ਕਰਨਾ ਚਾਹੀਦਾ ਹੈ।ਇਹ ਸ਼ਬਦ ਅੱਜ ਲੋਕ ਸਭਾ ਦੇ ਡਿਪਟੀ ਸਪੀਕਰ ਚਰਨਜੀਤ ਸਿੰਘ ... ਹੋਰ ਪੜ੍ਹੋ...
|
ਲੋਕ ਸਭਾ ਚੋਣਾਂ ‘ਚ ਭਾਵੇਂ ਹਾਲੇ ਸਮਾਂ ਪਿਆ ਹੈ ਪਰ ਕੇਂਦਰ ਸਰਕਾਰ ਲਈ ਪੰਜਾਬ ਦੀ ਰਾਜਨੀਤੀ ਕਾਫ਼ੀ ਸਮੇਂ ਤੋਂ ਸਿਰਦਰਦੀ ਦਾ ਕਾਰਣ ਬਣੀ ਹੋਈ ਸੀ ਕਿਉਂਕਿ ਸਾਬਕਾ ਮੁੱਖਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖਮੰਤਰੀ ਅਤੇ ਸਾਬਕਾ ਪੰਜਾਬ ਪ੍ਰਦੇਸ਼ ਕਾਂਗਰਸ ਦੀ ਪ੍ਰਧਾਨ ਰਜਿੰਦਰ ਕੌਰ ਭੱਠਲ ‘ਚ ਲੰਬੇ ਸਮੇਂ ਤੋਂ ਸ਼ੀਤ ... ਹੋਰ ਪੜ੍ਹੋ...
|
ਭਾਰਤ-ਪਾਕਿ ਵੰਡ ਸਮੇਂ ਜੋ ਦੋਵਾਂ ਮੁਲਕਾਂ ਨੂੰ ਦਰਦ ਝੱਲਣਾ ਪਿਆ ਸੀ,ਉਹ ਨੂੰ ਵੀ ਨਹੀਂ ਭੁਲਾਇਆ ਜਾ ਸਕਦਾ,ਉਸ ਸਮੇਂ ਦੋਨੋਂ ਦੇਸ਼ ਅਜ਼ਾਦ ਤਾਂ ਹੋ ਗਏ ਪਰ ਦੋਨੋਂ ਮੁਲਕਾਂ ‘ਚ ਨਫ਼ਰਤ ਦਾ ਦਰੱਖਤ ਅਜਿਹਾ ਵੱਧਣਾ ਫੁੱਲਣਾ ਸ਼ੁਰੂ ਹੋਇਆ ਕਿ ਉਸ ਨੂੰ ਸਮੇਂ ‘ਤੇ ਉਨ੍ਹਾਂ ਜ਼ਖਮਾਂ ‘ਤੇ ਮੱਲ੍ਹਮ ਲਗਾਉਣ ਅਤੇ ਦੋਵਾਂ ‘ਚ ਆਪਸੀ ਨਫ਼ਰਤ ... ਹੋਰ ਪੜ੍ਹੋ...
|
 ਭਾਰਤ ਕਦੋਂ ਕਰੇਗਾ ਓਲੰਪਿਕ ਸੰਗਰਾਮ ਬਾਦਸ਼ਾਹਤ ‘ਤੇ ਕਬਜ਼ਾ?ਦੁਨੀਆਂ ਭਰ ਦੇ ਲੋਕਾਂ ਦੀਆਂ ਨਜ਼ਰਾਂ ਹੁਣ ਜਦੋਂ ਚੀਨ ਦੇ ਬੀਜ਼ਿੰਗ ਮੈਦਾਨ ‘ਚ ਹੋ ਰਹੀਆਂ ਓਲੰਪਿਕ ਖੇਡਾਂ ਤੇ ਗੱਡੀਆਂ ਹੋਈਆਂ ਹਨ ਅਤੇ ਹਰ ਦੇਸ਼ ਦੇ ਦੇਸ਼ ਵਾਸੀਆਂ ਦੀ ਇੱਕੋ ਹੀ ਦਿਲੀ ਤਮੰਨਾ ਹੈ ਕਿ ਉਨ੍ਹਾਂ ਦਾ ਦੇਸ਼ ਇਸ ਓਲੰਪਿਕ ਦੇ ਮਹਾਕੁੰਭ ‘ਚ ਬਾਦਸ਼ਾਹਤ ਕਾਇਮ ... ਹੋਰ ਪੜ੍ਹੋ...
|
 ਨਹੀਂ ਰਹੇ ਗੱਠਜੋੜ ਸਿਆਸਤ ਦੇ ਚਾਣਕੀਆ ਪੰਜਾਬ ਦੇ ਜੰਮਪਲ ਅਤੇ ਖੱਬੇਪੱਖੀ ਸਿਆਸਤ ‘ਚ ਆਪਣੀ ਧਾਕ ਜਮਾ ‘ਚਾਣਕੀਆ ਕਹਾਉਣ ਵਾਲੇ ਮਾਰਕਸੀ ਪਾਰਟੀ ਆਗੂ ਹਰਕਿਸ਼ਨ ਸਿੰਘ ਸੁਰਜੀਤ ਲੰਬਾ ਸਮਾਂ ਬੀਮਾਰੀ ਨਾਲ ਜੂਝਣ ਬਾਅਦ ਪਿੱਛਲੇ ਦਿਨ੍ਹੀ ਨੋਇਡਾ ਦੇ ਇੱਕ ਹਸਪਤਾਲ ‘ਚ ਜ਼ਿੰਦਗੀ ਨੂੰ ਅਲਵਿਦਾ ਕਹਿ ਗਏ।ਚਾਹੇ ਉਹ ਘੱਟ ਪੜ੍ਹੇ ਲਿਖੇ ਸਨ ... ਹੋਰ ਪੜ੍ਹੋ...
|